ਮੋਰ

ਪਪੀਹੇ

ਅਤੇ ਬੰਬੀਹੇ

ਹੁਣ ਨਾ ਬੋਲਣ

ਬਾਗਾਂ ਵਿੱਚ, 

ਬਾਗ ਦੀ

ਹਰ-ਇੱਕ ਸਰਗਮ

ਬੀਂਡੇ ਦੀ ਗੂੰਜ 

ਹੋ ਗਈ ਹੈ

📝 ਸੋਧ ਲਈ ਭੇਜੋ