ਕੁਝ ਚਿਰ ਆਇਆ ਸੀ 

ਉਹਨਾਂ ਦੇ ਫੁੰਕਾਰਿਆਂ 'ਤੇ ਰੋਸ ਜਿਹਾ 

ਫੇਰ ਮਨ ਦੇ ਮੋਰ ਨੇ 

ਸੱਪਾਂ ਦੇ ਸਿਰਾਂ 'ਤੇ ਨੱਚਣਾ ਸਿੱਖ ਲਿਆ..

📝 ਸੋਧ ਲਈ ਭੇਜੋ