ਸੱਤੇ ਦੇ ਸ਼ੇਅਰ-(ਭਾਗ-15)

ਮੋਨੇ ਬੰਦੇ ਨੂੰ ਲੋਕੀ ਕਹਿਣ ਬਾਬੂ,

ਸਿਰ ਪੱਗੜੀ ਵਾਲੇ ਨੂੰ ਸਰਦਾਰ ਕਹਿੰਦੇ।

ਪੱਤੇ ਪਤਝੜ੍ਹ ਵਿੱਚ ਨੇ ਝੜ੍ਹ ਜਾਂਦੇ,

ਫੁੱਲ ਖਿਲਿਆਂ ਨੂੰ ਲੋਕੀ ਬਹਾਰ ਕਹਿੰਦੇ।

ਦੇਸ ਆਪਣੇ ਦਾ ਨਾਂ ਜੋ ਭਲਾ ਸੋਚੇ,

ਉਸ ਬੰਦੇ ਨੂੰ ਲੋਕੀ ਗੱਦਾਰ ਕਹਿੰਦੇ।

'ਸ਼ਿਵਗੜ੍ਹ ਸੱਤਿਆ' ਚਾਹੁੰਦੀ ਹੋਵੇ ਜਿਹੜੀ ਬਹੁਤੇ ਬੰਦਿਆਂ ਨੂੰ,

ਉਸ ਤੀਵੀਂ ਨੂੰ ਲੋਕੀ ਬਦਕਾਰ ਕਹਿੰਦੇ।

📝 ਸੋਧ ਲਈ ਭੇਜੋ