ਸੇ-ਸਮਰਾ ਕੇਹਾ ਅਬਜਦ ਹੱਵਜ਼

ਸੇ-ਸਮਰਾ ਕੇਹਾ ਅਬਜਦ ਹੱਵਜ਼,

ਏਹੋ ਮਾਨੇ ਦੱਸ ਮੀਆਂ ।

ਐਵੇਂ ਮਗਜ਼ ਖਪਾ ਨ ਮੈਂਡਾ,

ਮੇਹਰ ਪਵੇ ਹੁਣ ਵਸ ਮੀਆਂ ।

ਆਪ ਜੁਦਾ ਨ ਥੀਂਵੇਂ ਸ਼ਾਲਾ,

ਤੀਰ ਕਿਉਂ ਮਾਰੇ ਕੱਸ ਮੀਆਂ ।

ਹੈਦਰ ਹਰਫ ਜੁਦਾਈ ਵਾਲਾ

ਕੀਨੂੰ ਆਖਾਂ ਹੋਂਵਦੇ ਵੱਸ ਮੀਆਂ ।੪।

📝 ਸੋਧ ਲਈ ਭੇਜੋ