ਜ਼ੋਇਆ ਸਾਜਿਦ ਦੇ ਨਾਂ

ਜਿੱਤ ਪੰਜਾਲੀ ਨਿੱਤ ਸੰਭਾਲੀ 

ਹੋਰ ਨਾ ਚਿੱਤ ਨੂੰ ਲਾਵਾਂ 

ਆਪਣੀ ਹਾਰ ਦਾ ਹਾਰ ਬਣਾ ਕੇ 

ਝੂਮ ਗਲੇ ਵਿੱਚ ਪਾਵਾਂ 

ਮੈਂ ਬਾਝੋਂ ਮੈਂ ਅੰਮ੍ਰਿਤ ਹੋਵਾਂ 

ਸਭ ਦੀ ਪਿਆਸ ਬੁਝਾਵਾਂ 

ਜੀਵਨ ਨੂੰ ਸੁੱਖ ਇਉਂ ਦੇਵਾਂ, 

ਜਿਉਂ ਮਾਵਾਂ ਦੇਣ ਦੁਆਵਾਂ

📝 ਸੋਧ ਲਈ ਭੇਜੋ