ਸ਼ੇਰ ਪਿੰਜਰੇ 'ਚ ਵੀ ਚਾਹੇ ਜਾਣ ਡੱਕੇ

ਸ਼ੇਰ ਪਿੰਜਰੇ 'ਚ ਵੀ ਚਾਹੇ ਜਾਣ ਡੱਕੇ ਪਰ ਇੱਜੜਾਂ ਦੇ ਵਾਂਗੂ ਕਦੇ ਤੁੰਨੇ ਨਾ ਜਾਣ

ਸ਼ਿਕਾਰ ਕਰਕੇ ਚਾਹੇ ਲਾਹ ਲੈਣ ਖੱਲਾਂ ਪਰ ਭੇਡਾਂ ਵਾਂਗੂ ਸ਼ੇਰ ਕਦੇ ਮੁੰਨੇ ਨਾ ਜਾਣ

📝 ਸੋਧ ਲਈ ਭੇਜੋ