ਸਿਰ ਚੁੱਕਣ ਲਈ

ਸੱਚਿਆਂ ਹੋਣਾ ਪੈਂਦਾ

ਸੱਚਿਆਂ ਹੋਣ ਲਈ

ਸਿਰ ਚੁੱਕੀਏ ਤੇ

ਸਿਰ ਨਈਂ ਰਹਿੰਦਾ

ਰਹਿ ਵੀ ਜਾਏ ਤੇ ਮੂੰਹ ਨਈਂ ਰਹਿੰਦਾ

ਮੂੰਹ ਨਾ ਰਹੇ ਤੇ ਗੱਲ ਨਈਂ ਰਹਿੰਦੀ

ਗੱਲ ਨਾ ਰਹੇ ਤੇ ਖਾਲੀ ਸਿਰ ਨੂੰ....

📝 ਸੋਧ ਲਈ ਭੇਜੋ