ਸੁਹਣੇ ਦੇ ਸ਼ਾਲਾ ਬਾਗ਼ ਹੁਸੁਨ ਕੂੰ

ਸੁਹਣੇ ਦੇ ਸ਼ਾਲਾ ਬਾਗ਼ ਹੁਸੁਨ ਕੂੰ, ਕੋਸਾ ਵਾਉ ਨਾ ਲੱਗੇ !

ਹੁਣ ਦੇ ਆਸ਼ਿਕ ਅਸਾਂ ਭੀ ਨਿਸੇ, ਇਸ਼ਕ ਲਾਤੋਸੇ ਅੱਗੇ

ਸੂਰਤ ਸੁਹਣੀ ਵੇਖਣ ਨਾਲੇ, ਤਨ ਸੱਚਲ ਦਾ ਤਗੇ !

📝 ਸੋਧ ਲਈ ਭੇਜੋ