ਸਟੇਜਾਂ 'ਤੇ ਆਈਏ, ਸਿਕੰਦਰ ਹੋਈਦਾ ਏ

ਸਟੇਜਾਂ 'ਤੇ ਆਈਏ, ਸਿਕੰਦਰ ਹੋਈਦਾ ਏ ।

ਸਟੇਜੋਂ ਉਤਰ ਕੇ ਕਲੰਦਰ ਹੋਈਦਾ ਏ ।

ਉਲਝੇ ਜੇ ਦਾਮਨ ਹਕੂਮਤ ਕਿਸੇ ਨਾਲ,

ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ ।

📝 ਸੋਧ ਲਈ ਭੇਜੋ