ਬਸ ਚਾਲ ਹੀ ਮੱਠੀ ਕੀਤੀ ਆ, ਕੋਈ ਰੁਕੇ ਥੋੜੀ ਆਂ॥ 

ਨੀਂਵੇ ਜਿਹੇ ਹੋ ਕੇ ਰਹਿੰਦੇ ਆ, ਕੋਈ ਝੁਕੇ ਥੋੜੀ ਆਂ॥

ਬੇ-ਨਿਕਾਬ ਹਾਂ ਘੁੰਮਦੇ ਬਿਲਕੁੱਲ ਆਮ ਸਟ੍ਰੀਟਾਂ ਤੇ,

ਬਸ ਸਟ੍ਰਗਲ ਚੱਲਦੀ ਆ, ਕੋਈ ਲੁਕੇ ਥੋੜੀ ਆਂ॥

📝 ਸੋਧ ਲਈ ਭੇਜੋ