ਸੁੱਕੀ ਨਦੀ  

ਦੇਖਦੀ ਡੈਮ ਦੇ

ਗੇਟ  ਵੱਲ 

ਕਦੋਂ ਖੁੱਲ੍ਹਣਗੇ  

ਤੇ ਮੈਨੂੰ  

ਲਬਾਲਬ ਕਰਨਗੇ 

ਕਦੀ ਵੇਖਦੀ  

ਬੱਦਲਾਂ ਵੱਲ  

ਕਦੋਂ ਵਰ੍ਹਨਗੇ  

ਮੈਨੂੰ ਸਰਸ਼ਾਰ ਕਰਨਗੇ

📝 ਸੋਧ ਲਈ ਭੇਜੋ