ਤਾਂਘ ਐ ਮੈਨੂੰ

ਤਾਂਘ ਮੈਨੂੰ

ਤੇਰੇ ਸਿਰ ਦੇ ਵਾਲਾਂ ਤੋਂ

ਪੈਰਾਂ ਦੇ ਨਹੁੰਆਂ ਤੀਕ

ਚੁੰਮਣ ਦੀ

ਇਹ ਹਵਸ

ਭੁੱਖ......

ਜਾਂ ਪਿਆਸ ਨਹੀਂ

ਇਹ ਮੁਹੱਬਤ ਤੋਂ

ਹਮਸਫ਼ਰ ਤੱਕ ਦਾ

ਪੈਂਡਾ ਹੈ..........

ਆਪਾਂ ਇਸਨੂੰ ਮਾਨਣਾ ਹੈ

ਹੰਢਾਉਣਾ ਨਹੀਂ।

📝 ਸੋਧ ਲਈ ਭੇਜੋ