ਟੇਬਲ ਤੇ ਪਈਆਂ ਕਿਤਾਬਾਂ  

ਅਲਮਾਰੀ ਵਿਚ ਪਏ ਕੱਪੜੇ  

ਰੈਕ ਵਿਚ ਪਏ ਜੁੱਤੇ  

ਦਿਮਾਗ ਵਿਚ ਪਏ ਵਿਚਾਰ  

ਦਿਲ ਦੇ ਅਹਿਸਾਸ

ਹਰ ਸ਼ੈਅ ਵਿਚ  

ਤਰਤੀਬ  

ਭਾਲਦਾ ਮਨੁੱਖ

📝 ਸੋਧ ਲਈ ਭੇਜੋ