ਤੇ ਅਠੇ ਪਹਿਰ ਉਹ ਖੁਸ਼ੀ ਹਮੇਸ਼ਾਂ

ਤੇ ਅਠੇ ਪਹਿਰ ਉਹ ਖੁਸ਼ੀ ਹਮੇਸ਼ਾਂ, ਜਿਨ੍ਹਾਂ ਰਮਜ਼ ਕਾਮਲ ਦੀ ਪਾਈ

ਖਾਸ ਸਾਈਂ ਦੇ ਉਹ ਨਜ਼ੀਕੀ, ਜੋ ਪਲ ਨਹੀਂ ਸਹਿਣ ਜੁਦਾਈ

ਮਿਲਨ ਸੁਖ ਤੇ ਦੁਖ ਵਿਛੋੜਾ, ਹੋਰ ਸ਼ਾਦੀ ਗ਼ਮੀ ਕਾਈ

ਸੰਤਰੇਣ ਉਹ ਦੌਲਤ ਲਧੀ, ਜਿਹੜੀ ਨਹੀਂ ਸੀ ਕਦੇ ਗਵਾਈ

📝 ਸੋਧ ਲਈ ਭੇਜੋ