ਤੇ ਤੁਧ ਸਾਈਂ ਵਿਚ ਫ਼ਰਕ ਨ ਕੋਈ

ਤੇ ਤੁਧ ਸਾਈਂ ਵਿਚ ਫ਼ਰਕ ਨ ਕੋਈ, ਜੇ ਟੁਕ ਦੁਈ ਗਵਾਏਂ ।

ਅਤੇ ਬਾਹਰ ਢੂੰਡਣ ਥੀਂ ਤੂੰ ਛੁਟੈਂ, ਦਿਲ ਵਿਚ ਦਿਲਬਰ ਪਾਏਂ ।

ਛਡੇ ਸ਼ੱਕ ਤੇ ਹੱਕ ਪਛਾਣੈਂ, ਜੇ ਨਾਲ ਮੁਰਸ਼ਦ ਦਿਲ ਲਾਏਂ ।

ਸੰਤਰੇਣ ਸੁਖ ਤਦ ਹਥ ਆਵੀ, ਜੇ ਨ ਵੇਖੇਂ ਦਾਇੰ ਬਾਏਂ ।

📝 ਸੋਧ ਲਈ ਭੇਜੋ