ਤੇਰਾ ਹੱਥ 

ਮੇਰੇ ਹੱਥ ਵਿੱਚ ਹੋਵੇ 

ਏਹੀ ਨਾਲ ਹੋਣਾ ਨਹੀਂ ਹੁੰਦਾ 

ਤੇਰੇ ਖਿਆਲ ਵਿੱਚ ਮੈਂ ਹੋਵਾ

ਦੂਰ ਹੋਵਾਂ ਜਾ ਨਾਲ ਹੋਵਾਂ 

ਸੁੱਤੇ ਜਾਗਦੇ ਮੇਰਾ ਖਿਆਲ 

ਹੁੰਦਾ ਹੈ ਤੇਰੇ ਨਾਲ 

ਫਿਰ ਮੈ 

ਕਿੱਥੇ 

ਦੂਰ 

📝 ਸੋਧ ਲਈ ਭੇਜੋ