ਤੇਰਾ ਵਹਿਮ ਸੀ ਮੇਰਾ ਹੋਣਾ

ਤੇਰਾ ਵਹਿਮ ਸੀ  ਮੇਰਾ ਹੋਣਾ  ਖਾਮੋਸ਼ ਲਾਜ਼ਮੀਂ ਸੀ!

ਮੇਰਾ ਟੈਂਮ ਸੀ  ਤੇਰੀ ਉੱਡਣੀ ਹੋਸ਼  ਲਾਜ਼ਮੀਂ ਸੀ!

ਤੇਰਾ ਤਕਦੀਰ ਪੁਣੇ ਨੂੰ ਧੁਰ ਤੋਂ ਦੇਣਾ ਦੋਸ਼ ਲਾਜ਼ਮੀਂ ਸੀ!

ਮੇਰਾ ਫਰੀਰ ਪੁਣੇ ਨੂੰ ਕੈਂਮ ਰੱਖਣਾ ਤੇ ਜੋਸ਼ ਲਾਜ਼ਮੀਂ ਸੀ!

ਤੈਨੂੰ ਹੈਂਕੜ ਵਾਲਾ ਢਿੱਡ ਚ' ਪਾਉਣਾ ਗੋਸ਼ ਲਾਜ਼ਮੀਂ ਸੀ!

ਮੈਨੂੰ ਸੈਂਕੜ ਬੁੱਧੀ  ਬਬੇਕੀ ਵਾਲਾ  ਕੋਸ਼ ਲਾਜ਼ਮੀਂ ਸੀ!

📝 ਸੋਧ ਲਈ ਭੇਜੋ