ਤੇਰੇ ਅਮਲ ਦੀਆਂ ਰਖ ਉਡੀਕਾਂ

ਤੇਰੇ ਅਮਲ ਦੀਆਂ ਰਖ ਉਡੀਕਾਂ, ਜੀਵੇ ਖ਼ਲਕਤ ਸਾਰੀ

ਜਿਨ੍ਹਾਂ ਭਰ ਭਰ ਪਿਆਲੇ ਪੀਤੇ, ਤਿਨ ਕਿਉਂ ਨਾ ਚੜ੍ਹੇ ਖ਼ੁਮਾਰੀ

ਗੁਝਾ ਰਾਜ਼ ਹੋਇਆ ਜਦ ਜ਼ਾਹਿਰ ਤਾਂ ਖ਼ੁਸ਼ੀਆਂ ਹੋਈਆਂ ਭਾਰੀ

ਜ਼ਬਾਨ ਖ਼ਮੋਸ਼ ਹੋਈ ਹੁਣ ਫ਼ਕਰ, ਵਾਹ ਵਾਹ ਤੇਰੀ ਯਾਰੀ

 

📝 ਸੋਧ ਲਈ ਭੇਜੋ