ਤੇਰੇ ਬਿਨਾਂ ਮੈਂ ਕੱਖ ਨੀ

ਤੇਰੇ ਬਿਨਾਂ ਮੈਂ ਕੱਖ ਨੀ ਹੁੰਦੀ

ਤਾਹੀਓਂ ਤੈਥੋਂ ਵੱਖ ਨੀ ਹੁੰਦੀ

ਕੁਝ ਤੇ ਸਮਝ ਇਸ਼ਾਰੇ ਮੇਰੇ

ਸਾਰੀ ਗੱਲ ਪ੍ਰਤੱਖ ਨੀ ਹੁੰਦੀ

ਵੇਖਣ ਵਾਲਾ ਨਜ਼ਰੀਆ ਹੁੰਦੈ

ਵੇਖਣ ਵਾਲੀ ਅੱਖ ਨੀ ਹੁੰਦੀ

📝 ਸੋਧ ਲਈ ਭੇਜੋ