ਤੇਰੇ ਸਹੁ ਰਾਵਣ ਦੀ

ਤੇਰੇ ਸਹੁ ਰਾਵਣ ਦੀ ਵੇਰਾ,

ਸੁਤੀ ਹੈਂ ਤਾਂ ਜਾਗ,

ਮੋਢੇ ਤੇਰੇ ਦੋਇ ਜਣੇ,

ਲਿਖਦੇ ਨੀ ਆਬ ਸਵਾਬ ।1।ਰਹਾਉ।

ਇਹ ਵੇਲਾ ਲਹਿਸੇਂ ਕੁੜੀਏ,

ਥੀਸੇਂ ਤੂੰ ਬਹੁਤ ਖ਼ਰਾਬ ।1।

ਕਹੈ ਹੁਸੈਨ ਸ਼ਹੁ ਲੇਖਾ ਪੁੱਛਸੀ,

ਦੇਸੇਂ ਤੂੰ ਕਵਣੁ ਜਬਾਬ ।2।

📝 ਸੋਧ ਲਈ ਭੇਜੋ