ਟਿੱਡੀ-ਦਲ

ਟਿੱਡੀ ਹਾਂ -

ਤੇਰੇ ਸਾਹਵੇਂ 

ਨਿਗੂਣੀ ਹੈ ਹੋਂਦ ਮੇਰੀ

ਤਬਾਹੀ ਮਚਾ ਦੇਵਾਂਗੀ

ਜੇ ਦਲ ਵਿੱਚ ਸ਼ਾਮਿਲ ਹੋ ਗਈ

 

📝 ਸੋਧ ਲਈ ਭੇਜੋ