ਤਿਣਕਾ ਤਿਣਕਾ ਆਸ਼ੀਆਨਾ

ਤਿਣਕਾ ਤਿਣਕਾ ਆਸ਼ੀਆਨਾ ਮੋੜ ਦੇ

ਮੋੜ ਦੇ ਮੇਰਾ ਵੀਰਾਨਾ ਮੋੜ ਦੇ

ਸਾਂਭ ਲੈ ਤੂੰ ਆਪਣੀ ਸੰਜੀਦਗੀ

ਮੈਨੂੰ ਮੇਰਾ ਦਿਲ ਦੀਵਾਨਾ ਮੋੜ ਦੇ

ਸ਼ਾਇਰਾਨਾ, ਆਸ਼ਕਾਨਾ, ਸਾਫ਼ਦਿਲ

ਖ਼ੁਦਾ! ਉਹੀ ਜ਼ਮਾਨਾ ਮੋੜ ਦੇ

📝 ਸੋਧ ਲਈ ਭੇਜੋ