ਤੇਰਾ ਪਿਆਰ 

‘ਬਾਰ ਵਿੱਚ

ਕਿਸੇ ਸ਼ਰੀਕਣ ਦੇ ਕੀਤੇ

ਟੂਣੇ ਵਰਗਾ

ਜਿਸ ਨੂੰ 

ਉਲੰਘ ਕੇ 

ਨਾ ਮੈਂ

ਬਾਹਰ ਜਾ ਸਕੀ

ਤੇ ਨਾ ਹੀ ਤੈਥੋਂ

ਟੱਪ ਕੇ

ਅੰਦਰ ਹੋਇਆ।

📝 ਸੋਧ ਲਈ ਭੇਜੋ