ਤੋਤੇ ਨੇ ਜਿਉਂ ਹੀ

ਤੋਤੇ ਨੇ ਜਿਉਂ ਹੀ ਉੱਡਣਾ ਸਿੱਖਿਆ  

ਮੈਂ ਪਿੰਜਰਾ ਖੋਲ੍ਹ ਦਿੱਤਾ  

ਕਿਸੇ ਦੀ ਆਜ਼ਾਦੀ ਖੋਹਣਾ ਠੀਕ ਨਹੀਂ  

ਫਿਰ ਤੈਨੂੰ ਕਿਵੇਂ ਬੰਨ੍ਹੀ ਰੱਖਦੀ

📝 ਸੋਧ ਲਈ ਭੇਜੋ