ਟੋਟਕੇ ਪਾਰਲੀਮੈਂਟ

ਡੂੰਮਣੇ ਵਾਲ ਉਂਗਲ ਨਾ ਕਰੋ

ਜਿਸ ਨੂੰ ਤੁਸੀਂ ਖੱਖਰ ਸਮਝਦੇ ਹੋ

ਉਥੇ ਲੋਕਾਂ ਦੇ ਪ੍ਰਤਿਨਿਧ ਵਸਦੇ ਹਨ

📝 ਸੋਧ ਲਈ ਭੇਜੋ