ਤੂੰ 

ਮੇਰੇ ਮਾਪਿਆਂ ਦੇ ਘਰ ਜਿਹਾ 

ਜਿੱਥੋਂ ਮੈਂ ਕਦੇ ਖਾਲੀ  ਨਹੀਂ ਮੁੜੀ

 ਭਰੀ ਹੋਈ ਮੁੜਦੀ ਹਾਂ 

ਪਿਆਰ ਨਾਲ 

ਅਪਣਤ ਨਾਲ 

ਤੇ 

ਜ਼ਿੰਦਗੀ ਨਾਲ

📝 ਸੋਧ ਲਈ ਭੇਜੋ