ਉਦਾਸੀ ਏਸ ਗੱਲ ਦੀ ਨਹੀਂ

ਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾ 

ਤੋੜ ਦਿੱਤਾ

ਉਦਾਸੀ ਤਾਂ ਏਸ ਗੱਲ ਦੀ ਹੈ

ਕਿ ਸ਼ੀਸ਼ੇ ਦੇ ਨਾਲ

ਉਸ ਦਾ ਖ਼ੂਬਸੂਰਤ ਅਕਸ ਵੀ

ਟੁੱਟ ਗਿਆ.......।

📝 ਸੋਧ ਲਈ ਭੇਜੋ