ਵਾਉ-ਵਲ ਵਲ ਪੌਂਦੀਆਂ ਜ਼ੋਰੀ ਗਲ

ਵਾਉ-ਵਲ ਵਲ ਪੌਂਦੀਆਂ ਜ਼ੋਰੀ ਗਲ

ਵਲ ਜ਼ੁਲਫਾਂ ਨਾਲ ਬਾਂਹ ਮੈਂਡੀ

ਕਿਉਂ ਨਾਂਹ ਕਰੇ ਕਲ ਬਾਂਹ

ਕਿਉਂ ਨਹੀਂ ਤੈਂਡੇ ਗਲ ਬਾਂਹ ਮੈਂਡੀ

ਮੈਂਡਾ ਤੁਝ ਬਿਨ ਕੁਝ ਬਾਂਹ ਮੋਂਢਾ

ਕੁਝ ਨਹੀਂ ਤਲ ਬਾਂਹ ਮੈਂਡੀ

ਔਂਸੀਆਂ ਘੱਤਦੀ ਥੱਕੀਆਂ ਹੈਦਰ

ਵਧੇ ਪਲ ਪਲ ਬਾਂਹ ਮੈਂਡੀ ।੬।

📝 ਸੋਧ ਲਈ ਭੇਜੋ