ਵਾਉ-ਵੇਖਾਂ ਕੇਹੀ ਇਹ ਭਾਹ ਓਸ ਘੁੰਘਟ ਉਹਲੇ

ਵਾਉ-ਵੇਖਾਂ ਕੇਹੀ ਇਹ ਭਾਹ ਓਸ ਘੁੰਘਟ ਉਹਲੇ

ਬਹ ਬਹ ਜੈਂਦੀ ਕਿਨਾਰੇ ਤਲੇ

ਉਹ ਸੂਰਜ ਸ਼ਾਇਦ ਛਮ ਛਮ ਚਮਕੇ

ਓਸ ਸ਼ਫਕ ਦੇ ਕਿਨਾਰੇ ਤਲੇ

ਏਸੇ ਬਾਦਲ ਓਲ੍ਹੇ ਦੀ ਆਤਿਸ਼ ਕਰੇ

ਬਿਜਲੀ ਜੇ ਗਾਲ ਜ਼ਬਾਨ ਜਲੇ

ਵੇਖਾਂ ਕਿਆ ਕੁਝ ਅੰਦਰ ਜਾਣਾ ਨਹੀਂ

ਪਰ ਚੋਲੀ ਤੇ ਗੁਲ ਅਨਾਰ ਖਿਲੇ

ਉਹ ਆਤਿਸ਼ ਆਰਸੀ ਕਿਥੇ ਡਿੱਠੀ,

ਐਵੇਂ ਹੈਦਰ ਸ਼ਾਹ ਬਿਭੂਤ ਮਲੇ ।੧।

📝 ਸੋਧ ਲਈ ਭੇਜੋ