ਵਾਉ-ਵੇਖਾਂ ਕਿਆ ਕੁਝ ਖੂਬੀ ਖੂਬਾਂ ਦੇ ਵਿਚ

ਵਾਉ-ਵੇਖਾਂ ਕਿਆ ਕੁਝ ਖੂਬੀ ਖੂਬਾਂ ਦੇ ਵਿਚ

ਦਿਸਦਾ ਵੇਖਾਂ ਕਿਸਦਾ

ਇਹ ਆਬ ਸਫ਼ਾ ਵੇਖੋ ਦਿਸਦਾ

ਹੈਰਤ ਨਸਦਾ ਵੇਖਾਂ ਕਿਸਦਾ

ਇਹ ਲੀਹ ਭਾਹ ਭੜਕੀ ਸੋਜਸ਼

ਤਿਸਦਾ ਵੇਖਾਂ ਕਿਸਦਾ

ਇਹ ਜ਼ੁਲਫ ਸਿਆਹ ਗੰਜ ਮਾਰਦਾ

ਭਰੀ ਵਿਸਦਾ ਵੇਖਾਂ ਕਿਸਦਾ

ਓਹਾ ਵਸ ਮਰੇਂਦਾ ਜ਼ੁਲਫ ਤਾਂ ਹੈਦਰ

ਵਸਦਾ ਵੇਖਾਂ ਕਿਸਦਾ ।੨।

📝 ਸੋਧ ਲਈ ਭੇਜੋ