ਵੈਹਦਤ ਪਈ ਜਿਨ੍ਹਾਂ ਵਾਹਦਤ ਸਾਈਂ ਦੀ

ਵੈਹਦਤ ਪਈ ਜਿਨ੍ਹਾਂ ਵਾਹਦਤ ਸਾਈਂ ਦੀ, ਉਹ ਵਾਹਦਤ ਨੂੰ ਹੀ ਭਾਲਣ

ਵਾਹਦਤ ਨਾਲ ਉਹ ਵਾਹਦਤ ਵੇਖਣ, ਅਤੇ ਨਾਲ ਵਾਹਦਤ ਦੇ ਜਾਲਣ

ਬਿਨ ਵਾਹਦਤ ਕਛੁ ਹੋਰ ਜੋ ਦਿਸੇ, ਉਹ ਨਾਲ ਵਾਹਦਤ ਦੇ ਟਾਲਣ

ਸੰਤਰੇਣ ਜਿਨ੍ਹਾਂ ਵਾਹਦਤ ਸਮਝੀ, ਉਹ ਵਾਹਦਤ ਨੂੰ ਹੀ ਪਾਲਣ

📝 ਸੋਧ ਲਈ ਭੇਜੋ