ਵਿਖਯਾਂ ਦਾ ਸੁਆਦ ਤਾਂਹੀਂ ਏਹ ਛੁਟਤਾ

ਵਿਖਯਾਂ ਦਾ ਸੁਆਦ ਤਾਂਹੀਂ ਏਹ ਛੁਟਤਾ, ਜੇ ਸਾਈਂ ਦਾ ਰਸ ਆਵੈ

ਗੱਲ ਨਾਲ ਫੜਨ ਬਹੁਤੇਰੇ, ਕਰ ਕਰ ਝੂਠੇ ਦਾਵੈ

ਹੋਰ ਕਿਵੇਂ ਸੁਆਦ ਛੁਟੇ ਇਨ੍ਹਾਂ ਦਾ, ਤੋੜੇ ਅਠਸਠ ਤੀਰਥ ਨ੍ਹਾਵੈ

ਸੰਤਰੇਣ ਜਿਸ ਅੰਮ੍ਰਿਤ ਪੀਤਾ, ਤਿਸ ਹੋਰ ਸੁਆਦ ਭਾਵੈ

📝 ਸੋਧ ਲਈ ਭੇਜੋ