ਭੁੱਲ ਕੇ ਵੀ ਮੇਰੇ ਨਾਲ ਵਾਸਤਾ ਨਾ ਰੱਖਣਾ, 

ਤੈਨੂੰ ਪਤਾ ਨਹੀਂ ਅਸੀ ਕਿਸ ਦੇ ਹਾਂ। 

ਜਾਨ ਪਾਉਂਦਾ ਹੈ, ਅਸੀਂ ਜਿਸ ਦੇ ਹਾਂ,

ਉਹ ਉਹ ਨਹੀਂ ਰਹਿੰਦਾ, ਉਹਦੇ ਨਾਲ, ਮਿਲਕੇ,

ਇਸ ਤਰ੍ਹਾਂ ਦੇ ਸੁਣੇ ਸੁਣਾਏ ਉਸ ਦੇ ਕਿੱਸੇ ਨੇ,

ਵੱਧ ਜਾਂਦੀ ਹੈ, ਹੈਸੀਅਤ ਉਸਦੀ,

ਜੋ ਹੁਣ ਦੁਨੀਆ 'ਚ' ਸਸਤੇ ਵਿਕਦੇ ਨੇ।

📝 ਸੋਧ ਲਈ ਭੇਜੋ