ਯੇ-ਯਾਰ ਦੀ ਸੂਰਤ ਮੁਸਹਫ ਮੈਨੂੰ

ਯੇ-ਯਾਰ ਦੀ ਸੂਰਤ ਮੁਸਹਫ ਮੈਨੂੰ,

ਹੁਣ ਮੈਂ ਹਾਫਿਜ਼ ਹੋ ਰਹੀ

ਇਹ ਸੋਹਣੀ ਸੂਰਤ ਆਯਤ ਸੂਰਤ,

ਦਿੱਤੇ ਮੈਨੂੰ ਅਮਰ ਨਹੀਂ

ਉਹ ਗੁੱਝੜਾ ਹਾਸਾ ਮੱਥੇ ਤੇ ਵਲ,

ਸਭ ਕੁਝ ਏਹੀਆ ਅਮਰ ਨਹੀਂ

ਹੈਦਰ ਸ਼ੁਕਰ ਖੁਦਾ ਦਾ ਕੀਜੇ,

ਆਇਆ ਮੈਨੂੰ ਹਰਫ਼ ਸਹੀ ।੩੦।

📝 ਸੋਧ ਲਈ ਭੇਜੋ