ਜ਼ਾਹਰ ਕੂਕ ਸੁਣਾਈ ਤੈਨੂੰ

ਜ਼ਾਹਰ ਕੂਕ ਸੁਣਾਈ ਤੈਨੂੰ, ਮੇਰਾ ਦਿਲਬਰ ਦਿਲ ਵਿਚ ਵਸੇ ।

ਦਿਲ ਵਿਚ ਵਸੇ ਭੇਦ ਨ ਦਸੇ, ਉਹ ਦਿਲ ਵਿਚ ਦਿਲ ਨੂੰ ਖਸੇ ।

ਜਾਂ ਜਾਤਾ ਤਾਂ ਆਪ ਪਛਾਤਾ, ਬਿਨ ਜਾਤੇ ਉਹ ਨਸੇ ।

ਸੰਤਰੇਣ ਇਹ ਰਮਜ਼ ਅਜਾਇਬ, ਕੋਈ ਆਰਫ ਕਾਮਲ ਦਸੇ ।

📝 ਸੋਧ ਲਈ ਭੇਜੋ