ਭਾਵੇਂ ਲਹਿਜਾ ਸਾਡਾ ਕੌੜਾਂ ਦਿਲ 'ਚ ਮਿਠਾਸ ਰੱਖੀ ਬੈਠੇ ਆਂ,

ਸਭ ਚੰਗੇ ਅਤੇ ਮਾੜਿਆਂ ਦਾ ਹਿਸਾਬ ਰੱਖੀ ਬੈਠੇ ਆਂ।

ਖਿਲਾਰਾ ਬਹੁਤ ਸੀ ਜ਼ਿੰਦਗੀ 'ਚ ਥੋੜ੍ਹਾ ਜਿਹਾ ਸੁਧਾਰ ਕਰ ਰਹੇ ਆਂ,

ਕੁਝ ਕੁ ਦਿਲ 'ਚੋਂ ਬਾਹਰ ਕੱਢ ਦਿੱਤੇ ਕੁਝ ਕੁ ਤੇ ਵਿਚਾਰ ਕਰ ਰਹੇ ਆਂ।

📝 ਸੋਧ ਲਈ ਭੇਜੋ