ਜ਼ੁਆਦ-ਜ਼ਰੂਰਤ ਕੀ ਹੈ ਮੈਂ ਕੂ

ਜ਼ੁਆਦ-ਜ਼ਰੂਰਤ ਕੀ ਹੈ ਮੈਂ ਕੂ,

ਦੁੱਖਾਂ ਦੇਣ ਅਲਾਵਣੇ ਦੀ

ਕੋਲ ਯਾਰ ਨਹੀਂ ਤਕਰਾਰ ਨਹੀਂ,

ਜਿਸ ਕਾਰਣ ਰਮਜ਼ ਸੁਣਾਵਣੇ ਦੀ

ਹਾਲ ਹਾਲ ਕੁਨੋਂ ਤਾਂ ਬੇਹਾਲ ਹੋਈ,

ਸ਼ੇਰਾਂ ਵਾਸਤੇ ਤੀਰ ਚਲਾਵਣੇ ਦੀ

ਰਾਗ ਦੀ ਮਾਲਾ ਗਲ ਵਿਚ ਹੈਦਰ,

ਆਸ ਤੇਰੇ ਮਿਲ ਜਾਵਣੇ ਦੀ ।੧੫।

📝 ਸੋਧ ਲਈ ਭੇਜੋ