ਉਹ ਜੀਭਾਂ ਦਾ ਨਾ ਹੋਣਾ ਚੰਗਾ ਹੈ
ਜੋ ਅਕਾਰਥ ਰਟ ਤਾਂ ਨਾਮ ਦੀ ਹੀ ਲਾਉਂਦੀਆਂ ਹਨ,
ਪਰ ਆਪਣੀ ਪਸ਼ੂ ਭਾਵਨਾ ਨੂੰ ਵਧੇਰੇ ਉਤੇਜਿਤ ਕਰਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ