ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਾੜ੍ਹ ਮਹੀਨੇ ਵਿੱਚ.


ਦੇਖੋ, ਅਖਾੜ ਅਤੇ ਆਸਾੜ.


ਸੰ. ਆਸ਼ਿਸ੍. ਸੰਗ੍ਯਾ- ਅਸੀਸ. ਦੁਆ. ਆਸ਼ੀਰ੍‍ਵਾਦ. ਕੁਸ਼ਲ ਆਨੰਦ ਲਈ ਪ੍ਰਾਰਥਨਾ ਅਤੇ ਵਰਦਾਨ.


ਅ਼. [عاصی] ਆ਼ਸੀ. ਵਿ- ਪਾਪੀ. ਅਪਰਾਧੀ. ਗੁਨਹਗਾਹ.


ਦੇਖੋ, ਆਸਿਖ. "ਪੂਤਾ, ਮਾਤਾ ਕੀ ਆਸੀਸ." (ਗੂਜ ਮਃ ੫)


ਸੰ. ਵਿ- ਵਿਰਾਜਮਾਨ. "ਸਗਲ ਮਨੋਰਥ ਪੂਰਨ ਆਸੀਨਾ." (ਬਿਲਾ ਮਃ ੫) ੨. ਬੈਠਾ ਹੋਇਆ. ਇਸਥਿਤ.


ਦੇਖੋ, ਆਸੀਨ.


ਸੰ. ਆਸ਼ਿਸ੍ ਆਸ਼ੀਵਾਦ। ੨. ਦੇਖੋ, ਅਸੀਰ.


ਸੰ. ਸੰਗ੍ਯਾ- ਅਸੀਸ. ਆਸ਼ੀਰ੍‍ਵਚਨ. ਆਸ਼ੀਰ੍‍ਵਾਦ. ਧੁਆ਼. ਦੇਖੋ, ਆਸਿਖ.