nan
nan
ਵਿ- ਹੌਲਾ. ਹਲਕਾ. ਤੁੱਛ. "ਭਇਓ ਲੋਭ ਸੰਗਿ ਹਉਰਾ." (ਗਉ ਮਃ ੯) "ਹਉ ਹਉਰੋ ਤੂ ਠਾਕੁਰ ਗਉਰੋ." (ਆਸਾ ਮਃ ੫)
ਅ਼. [ہوَل] ਸੰਗ੍ਯਾ- ਡਰ. ਧੜਕਾ. ਖਟਕਾ. ਦਹਲ. "ਨਿਤ ਹਉਲੇ ਹਉਲਿ ਮਰਾਹੀ." (ਵਾਰ ਗਉ ੧. ਮਃ ੪) ਦੇਖੋ, ਹੌਲ.
ਵਿ- ਹਲਕਾ। ਤੁੱਛ. ਘਟੀਆ. "ਹੋਰ ਹਉਲੀ ਮਤੀ ਹਉਲੇ ਬੋਲ." (ਵਾਰ ਸਾਰ ਮਃ ੧)
ਹੌਲ ਵਿੱਚ. ਦੇਖੋ, ਹਉਲ.
nan
ਸੰਗ੍ਯਾ- ਹੌਲਨਾਕ ਬਲਾ. ਹਾਊ. ਅਗ੍ਯਾਨੀਆਂ ਦਾ ਕਲਪਿਆ ਹੋਇਆ ਮਾਊਂ. ਬੱਚਿਆਂ ਦੇ ਡਰਾਉਣ ਲਈ ਇਸਤ੍ਰੀਆਂ ਇਹ ਸ਼ਬਦ ਵਰਤਦੀਆਂ ਹਨ। ੨. ਵਿ- ਭਯੰਕਰ. ਡਰਾਉਣਾ.