ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੰਤਿਖ਼ਾਬ ਕਰਨਾ. ਦੇਖੋ, ਚੁਣਨਾ."ਮੇਲਤ ਚੁਨਤ ਖਿਨੁ ਪਲ ਚਸਾ ਲਾਗੈ." (ਆਸਾ ਮਃ ੪) ਸਾਜਾਂ ਦਾ ਸੁਰ ਮੇਲਦੇ ਅਤੇ ਰਾਗ ਅਥਵਾ ਗੀਤ ਇੰਤਿਖ਼ਾਬ ਕਰਦੇ ਕੁਝ ਸਮਾਂ ਲਗਦਾ ਹੈ.


ਸੰਗ੍ਯਾ- ਚੁੰਨੀ. ਓਢਨੀ.