ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ ਆਖ੍ਯ.


ਸੰ. ਆਖ੍ਯਾਯਿਕਾ. ਸੰਗ੍ਯਾ- ਕਥਾ. ਕਹਾਣੀ. ਕਿੱਸਾ.


ਸੰ. ਸੰਗ੍ਯਾ- ਕਥਾ. ਕਿੱਸਾ। ੨. ਇਤਿਹਾਸ.


ਅੰਤ ਨੂੰ. ਦੇਖੋ, ਆਖਰ ੨. "ਆਖਿਰ ਬਿਅਫਤਮ." (ਤਿਲੰ ਮਃ ੧)


ਦੇਖੋ, ਆਖਣ। ੨. ਸੰਗ੍ਯਾ- ਅਕ੍ਸ਼ਿ. ਅੱਖ. ਨੇਤ੍ਰ। ੩. ਅੱਖੀਂ. ਅੱਖਾਂ ਨਾਲ. "ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) "ਗੁਰਮੁਖ ਹੋਵੈ ਤ ਆਖੀ ਸੂਝੈ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਅੱਖ ਫਰਕਣ ਦਾ ਸਮਾ. ਨਿਮੇਸ. ਲਮਹਾ. ਕ੍ਸ਼੍‍ਣ. ਖਿਨ.


ਕ੍ਰਿ. ਵਿ- ਅੱਖ ਦੇ ਫੋਰੇ ਵਿੱਚ. ਨਿਮਖ ਅੰਦਰ. ਕ੍ਸ਼੍‍ਣ ਮੇ. "ਉਧਰਸਿ ਆਖੀਫੋਰਿ." (ਗੂਜ ਮਃ ੫)


ਦੇਖੋ, ਅਖੀਰ.


ਸੰ. ਸੰਗ੍ਯਾ- ਖੋਦਣ ਵਾਲਾ ਜੀਵ। ੨. ਚੂਹਾ। ੩. ਚਕਚੂੰਧਰ ਸੇਹ ਆਦਿਕ.


ਦੇਖੋ, ਔਖੜਨਾ.