ਸੰ. वृक. ਸੰਗ੍ਯਾ- ਪੇਟ ਦੀ ਅਗਨਿ. ਜਠਰਾਗਨਿ। ੨. ਭੇਡੀਹਾ. ਬਘਿਆੜ। ੩. ਹਲ. ਜਮੀਨ ਪਾੜਨ ਦਾ ਸੰਦ। ੪. ਕਾਉਂ। ੫. ਗਿੱਦੜ। ੬. ਚੋਰ। ੭. ਛਤ੍ਰੀ (ਕ੍ਸ਼੍ਤ੍ਰਿਯ). ੮. ਦੇਖੋ, ਭਸਮਾਸੁਰ.
वृन्द- ਸੰਗ੍ਯਾ- ਸਮੁਦਾਯ. ਸਮੂਹ. ਝੁੰਡ। ੨. ਸੌ ਕਰੋੜ ਅਥਵਾ ਦਸ਼ ਅਰਬ ਦੀ ਸੰਖ੍ਯਾ। ੩. ਇੱਕ ਕਵਿ, ਜਿਸ ਦੀ "ਦ੍ਰਿਸ੍ਟਾਂਤ ਸ਼ਤਸਈ" ਬਹੁਤ ਮਨੋਹਰ ਹੈ.¹
वृन्दा. ਸੰਗ੍ਯਾ- ਰਾਧਿਕਾ. ਰਾਧਾ। ੨. ਤੁਲਸੀ। ੩. ਦੇਖੋ, ਸੰਖਚੂੜ ੨. ਅਤੇ ਜਲੰਧਰ.
ਦੇਖੋ, ਬਿੰਦ੍ਰਾਬਨ.
वृन्दारक. ਸੰਗ੍ਯਾ- ਦੇਵਤਾ। ੨. ਵਿ- ਪ੍ਰਧਾਨ. ਮੁਖੀਆ। ੩. ਸੁੰਦਰ. ਖ਼ੂਬਸੂਰਤ.
nan
nan
nan
व्रीहि. ਸੰਗ੍ਯਾ- ਸੱਠੀ ਦੇ ਧਾਨ. ਦੇਖੋ, ਵ੍ਰਿਹੀ।#੨. ਚਾਉਲ। ੩. ਹਰੇਕ ਪ੍ਰਕਾਰ ਦੀ ਧਾਨ. ਇਹ ਸ਼ਬਦ ਵ੍ਰਿਹੀ ਭੀ ਸਹੀ ਹੈ.
ਸੰ. व्रीहिभेद. ਚੀਣਾ.
ਸੰ. व्रीड्. ਧਾ- ਸ਼ਰਮਿੰਦਾ ਹੋਣਾ.
व्रीडा. ਸੰਗ੍ਯਾ- ਲੱਜਾ. ਸ਼ਰਮ. ਹ਼ਯਾ ਦੇਖੋ, ਵ੍ਰੀਡ.