ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُعلّا] ਵਿ- ਅ਼ਲੂ (ਬਲੰਦੀ) ਵਾਲਾ. ਵਡਾ. ਉੱਚਾ.


ਅ਼. [مۇنّث] ਮੁਅੰਨਸ. ਇਸ੍ਤੀਲਿੰਗ. (Feminine gender)


ਮੋਇਆ ਹੋਇਆ. ਮ੍ਰਿਤ। ੨. ਭਾਵ- ਦੇਹ ਦੇ ਅਭਿਮਾਨ ਦਾ ਤ੍ਯਾਗੀ. "ਮੁਆ ਹੋਵੈ ਤਿਸੁ ਨਿਹਚਲੁ ਰਹਿਣਾ." (ਆਸਾ ਮਃ ੫)


ਅ਼. [مُعاہدہ] ਸੰਗ੍ਯਾ- ਅ਼ਹਦ (ਪ੍ਰਤਿਗ੍ਯਾ) ਦਾ ਭਾਵ.