nan
nan
ਚੁਆਤਾ- ਚੁਆਤੀ. ਮਵਾਤਾ- ਮਵਾਤੀ. ਮਚਦਾ ਹੋਇਆ ਘਾਹ ਦਾ ਪੂਲਾ ਜਾਂ ਲੱਕੜ ਦਾ ਸਿਰਾ, ਜਿਸ ਦੇ ਦੂਜੇ ਕਿਨਾਰੇ ਨੂੰ ਅੱਗ ਨਹੀਂ ਲੱਗੀ, ਇਸ ਨੂੰ ਮਸਾਲ ਦੀ ਤਰਾਂ ਹੱਥ ਵਿੱਚ ਫੜਕੇ ਹੋਰ ਥਾਂ ਅੱਗ ਲਾਈਦੀ ਅਤੇ ਰੌਸ਼ਨੀ ਕਰੀਦੀ ਹੈ.
nan
nan
nan
nan
ਅ਼. [مُوافِق] ਵਿ- ਵਫ਼ਕ਼ (ਪੂਰਾ ਹੋਣ ਅਥਵਾ ਤੁੱਲ ਹੋਣ) ਦਾ ਭਾਵ. ਅਨੁਕੂਲ.
ਦੇਖੋ, ਮਾਮਲਾ.