ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਣੋਖਾ. "ਨੋਖੋ ਨੇਹ ਨਿਗੋਡੋ ਲਾਗੋ." (ਚਰਿਤ੍ਰ ੨੦੬)


ਕ੍ਰਿ- ਲੁੰਚਨ. ਉਖੇੜਨਾ. ਨਹੁਁ ਦੰਦ ਚੁੰਜ ਆਦਿ ਨਾਲ ਖਿੱਚਣਾ ਪੱਟਣਾ ਅਥਵਾ ਚੂੰਡਣਾ.