ਸੰਗ੍ਯਾ- ਪਿੱਠ ਪਿੱਛੇ ਹੱਥ ਜਕੜਨ ਦੀ ਕ੍ਰਿਯਾ. ਸੰਸਕ੍ਰਿਤ ਵਿੱਚ ਮੁਸਕ ਨਾਮ ਚੋਰ ਦਾ ਹੈ. ਚੋਰ ਵਾਂਙ ਬੰਨ੍ਹ ਲੈਣਾ. "ਤਿਸ ਕੀ ਭੁਜ ਮੁਸਕਾਂ ਬੰਧਵਾਈ." (ਗੁਪ੍ਰਸੂ)
nan
ਕਸਤੂਰੀ ਵਿੱਚ. ਸੁਗੰਧ ਮੇਂ. "ਜਨ ਨਾਨਕ ਮੁਸਕਿ ਝਕੋਲਿਆ." (ਆਸਾ ਛੰਤ ਮਃ ੪) ਦੇਖੋ, ਮੁਸਕ.
nan
ਦੇਖੋ, ਮੁਸਕਲ.
ਫੈਲਾਈ. ਵਿਸ੍ਤਾਰੀ. "ਹਰਿ ਮੁਸਕੀ ਮੁਸਕ ਗੰਧਾਰੇ." (ਨਟ ਅਃ ਮਃ ੪) ਕਸ੍ਤੂਰੀ ਦੀ ਸੁਗੰਧ ਫੈਲਾਈ. ਭਾਵ- ਕੀਰਤਿ ਫੈਲਾ ਗਈ। ੨. ਫ਼ਾ. [مُشکین] ਮੁਸ਼ਕੀਨ. ਵਿ- ਮੁਸ਼ਕ (ਕਸਤੂਰੀ) ਦੇ ਰੰਗ ਜੇਹਾ. ਭੂਰੇ ਨਾਲ ਮਿਲਿਆ ਕਾਲਾ ਰੰਗ. "ਮੁਸਕੀ ਘੋੜੇ ਪਰ ਅਸਵਾਰ." (ਗੁਪ੍ਰਸੂ) ੩. ਪੰਜਾਬੀ ਵਿੱਚ ਸੜੀ (ਤ੍ਰੱਕੀ) ਚੀਜ ਨੂੰ ਭੀ ਮੁਸ਼ਕੀ ਆਖਦੇ ਹਨ. ਦੇਖੋ, ਮੁਸਕਾਨ.

ਦੇਖੋ, ਮੁਸਕੀ ੨.