ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਚੁਰਾਉਣਾ. ਖੋਹਣਾ. ਲੁੱਟਣਾ. ਦੇਖੋ, ਮੁਸ.


ਦੇਖੋ, ਮੁਸਟਿ.


ਅ਼. [مُستشنٰے] ਵਿ- ਸ਼ਨੀ (ਦੂਜਾ ਕਰਨ) ਦਾ ਭਾਵ. ਇੱਕ ਤੋਂ ਦੂਜੇ ਨੂੰ ਵੱਖ ਕਰਨ ਦੀ ਕ੍ਰਿਯਾ. ਜੋ ਅਲਗ ਕੀਤਾ ਗਿਆ ਹੈ. ਭਾਵ- ਜੋ ਕਿਸੇ ਨਿਯਮ ਅਥਵਾ ਪਾਬੰਦੀ ਤੋਂ ਬਰੀ ਕੀਤਾ ਗਿਆ ਹੈ.


ਅ਼. [مُستحقّ] ਹ਼ੱਕ਼ ਰੱਖਣ ਵਾਲਾ. ਅਧਿਕਾਰੀ.


ਅ਼. [مُشتہر] ਵਿ- ਸ਼ੁਹਰਤ ਵਾਲਾ. ਮਸ਼ਹੂਰ ਕੀਤਾ ਗਿਆ.


ਅ਼. [مُستقِل] ਵਿ- ਕ਼ੱਲ (ਕ਼ਮੀ) ਵਾਲਾ. ਭਾਵ- ਜੋ ਆਪਣੀ ਕਮੀ ਪੂਰੀ ਕਰਨ ਲਈ ਹੋਰ ਕਿਸੇ ਦੀ ਸਹਾਇਤਾ ਨਹੀਂ ਚਾਹੁੰਦਾ. ਦ੍ਰਿੜ੍ਹ. ਪੱਕਾ. ਕ਼ਾਇਮ.