ਅ਼. [مُصاف] ਮੁਸਾਫ. ਮਸਫ਼ ਦਾ ਬਹੁਵਚਨ, ਸਫ਼ (ਕ਼ਤ਼ਾਰ) ਬੰਨ੍ਹਣ ਦੀ ਥਾਂ. ਰਣਭੂਮੀਆਂ. ਜੰਗ ਦੇ ਖੇਤ.
ਅ਼. [مُسافر] ਮੁਸਾਫ਼ਿਰ. ਸਫ਼ਰ ਕਰਨ ਵਾਲਾ. ਰਾਹੀ. "ਹੋਇ ਪੈਖਾਕ ਫਕੀਰ ਮੁਸਾਫਰ." (ਮਾਰੂ ਸੋਲਹੇ ਮਃ ੫)
nan
nan
nan
ਅ਼. [مُشافہ] ਮੁਸ਼ਾਫ਼ਹ. ਰੂਬਰੂ ਉੱਤਰ ਦੇਣ ਦੀ ਕ੍ਰਿਯਾ. ਹ਼ਾਜਿਰਜਵਾਬੀ. "ਮੁਸਾਫਾ ਸਿਫਤ ਹੈ." (ਨਾਪ੍ਰ) ੨. ਅ਼. [مُسافع] ਮੁਸਾਫ਼ਿਅ਼. ਸ਼ੇਰ. ਸਿੰਘ। ੩. ਯੋਧਾ। ੪. ਦੇਖੋ, ਮੁਸਾਫ। ੫. ਦੇਖੋ, ਜੰਗ ਮੁਸਾਫਾ.
ਅ਼. [مُشابہ] ਵਿ- ਸ਼ਿਬਹ (ਹਮਸ਼ਕਲ) ਹੋਣ ਵਾਲਾ. ਤੁਲ੍ਯ. ਸਮਾਨ. ਜਿਸ ਦੀ ਸ਼ਕਲ ਮਿਲਦੀ ਹੈ.
nan
ਲੁਟਾਵੈ. "ਮਾਲ ਮੁਸਾਵੈ." (ਮਃ ੧. ਵਾਰ ਮਾਝ) ਦੇਖੋ, ਮੁਸ ਧਾ.