ਸੰਗ੍ਯਾ- ਮੁਸ਼ਲ. ਮੂਸਲ. ਮੂਲ੍ਹਾ.
nan
ਅ਼. [مُہِلک] ਵਿ- ਹਿਲਾਕ (ਵਧ) ਕਰਨ ਵਾਲਾ. ਮਾਰ ਦੇਣ ਵਾਲਾ.
ਛੋਟਾ ਮੂਸਲ. ਮੂਲ੍ਹੀ. "ਤੁਖ ਕਉ ਮੁਹਲੀ ਲਾਇ." (ਮਃ ੫. ਵਾਰ ਰਾਮ ੨)
ਕ੍ਰਿ- ਲੁਟਵਾਉਣਾ. ਚੁਰਵਾਉਣਾ. ਦੇਖੋ, ਮੁਸ ਧਾ। ੨. ਧੋਖੇ ਵਿੱਚ ਪਾਉਣਾ। ੩. ਠਗਾ ਹੋਣਾ. ਦੇਖੋ, ਮੁਹ ਧਾ. "ਸੂਤੇ ਗਏ ਮੁਹਾਇ." (ਸ੍ਰੀ ਮਃ ੩) "ਮੁਠਾ ਆਪਿ ਮੁਹਾਏ ਸਾਥੈ." (ਮਃ ੧. ਵਾਰ ਮਾਝ)
nan
ਅ਼. [مُحاصرہ] ਹ਼ਸਰ (ਰੋਕਣ) ਦਾ ਭਾਵ। ੨. ਘੇਰਾ. ਚਾਰੇ ਪਾਸਿਓਂ ਬੰਦ ਕਰਨ ਦੀ ਕ੍ਰਿਯਾ.
nan
nan
nan
ਅ਼. [مُحاسِب] ਹ਼ਿਸਾਬ ਰੱਖਣ ਵਾਲਾ. ਹ਼ਿਸਾਬੀ ਗਣਿਕ.